ਗਿਆਨੀ ਪਿੰਦਰਪਾਲ ਸਿੰਘ ਜੀ ਵੱਲੋ ਸਾਰੀ ਸਿੱਖ ਕੋਮ ਨੂੰ ਬੇਨਤੀ 27 December 2016 ਨੂੰ Morning Time 10:45 ਤੇ ਹਰ ਇੱਕ ਸਿੱਖ ਆਪਣੇ ਸਾਰੇ ਕੰਮ ਕਾਰ ਛੱਡ ਕੇ 10 Mint ਲਈ ਵਾਹਿਗੁਰੂ ਸਿਮਰਨ ਜਰੂਰ ਕਰੇ ਜੀ ਤਾ ਜੋ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਉਹਨਾ ਦੇ ਪੁੱਤਰਾ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ।।
Share With Ur All Friends
No comments:
Post a Comment